Membership Form

ਮੈਂਬਰਸ਼ਿਪ ਫਾਰਮ ਲਈ ਇਥੇ ਕਲਿੱਕ ਕਰੋ


ਸ਼੍ਰੀਮਾਨ/ਸ਼੍ਰੀਮਤੀ  ਸਕੱਤਰ ਜੀ,

ਜਮਹੂਰੀ ਅਧਿਕਾਰ ਸਭਾ, ਪੰਜਾਬ। 

ਪਿਆਰੇ ਸਾਥੀ, 

ਮੈਂ ਜਮਹੂਰੀ ਅਧਿਕਾਰ ਸਭ ਪੰਜਾਬ ਦੀਆਂ ਨੀਤੀਆਂ ਅਤੇ ਉਦੇਸ਼ਾਂ ਨਾਲ ਸਹਿਮਤ ਹਾਂ ਅਤੇ ਇਸਦੇ ਵਿਧਾਨ ਅਤੇ ਐਲਾਨਨਾਮੇ ਦਾ ਪਾਲਣ ਕਰਨ ਦਾ ਵਾਅਦਾ ਕਰਦਾ ਹਾਂ। ਮੈਂ ਜਮਹੂਰੀ ਅਧਿਕਾਰ ਅਧਿਕਾਰਾਂ ਦੀ ਹਮਾਇਤ 'ਚ ਆਪਣੀ ਆਵਾਜ਼ ਬੁਲੰਦ ਕਰਨ ਅਤੇ ਆਪਣੇ ਸਮਾਜਿਕ, ਪਰਿਵਾਰਿਕ ਅਤੇ ਕਿੱਤਾ ਜੀਵਨ 'ਚ ਜਮਹੂਰੀ ਵਿਹਾਰ ਦਾ ਇਕਰਾਰ ਕਰਦਾ ਹਾਂ। 

ਮੈਂ ਸਾਲ 2022-23 ਲਈ ਆਪਣੀ ਮੈਂਬਰਸ਼ਿਪ ਦੀ ਫੀਸ ਦਸ ਰੁਪਏ ਕੇਵਲ ਪੇਟੀਐਮ//ਗੂਗਲ ਪੇ ਜਾਂ ਕਿਸੇ ਤੀਜੇ ਸਾਧਨ ਰਾਹੀਂ ਅਦਾ ਕਰਦਾ ਹਾਂ। ਜੇ ਤੁਸੀਂ ਇੱਕ ਤੋਂ ਵੱਧ ਸਾਥੀਆਂ ਦੀ ਫੀਸ ਭੇਜਦੇ ਹੋ ਤਾਂ ਉਹਨਾਂ ਦਾ ਵੇਰਵਾ ਵੀ ਨਾਲ ਹੀ ਭੇਜੋ ਜਾਂ ਪੇਮੈਂਟ ਦੇ ਹਵਾਲੇ ਨਾਲ ਵੱਖਰੀ ਈਮੇਲ ਕਰ ਸਕਦੇ ਹੋ। 

ਕਿਰਪਾ ਕਰਕੇ ਮੈਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਮੈਂਬਰ ਬਣਾਇਆ ਜਾਵੇ। 

ਨਾਮ.....................................................................................................

ਕਿੱਤਾ.........................................................................................................

ਪਤਾ..............................................................................................................

ਫੋਨ ਨੰਬਰ//ਮੋਬਾਈਲ....................................................................................

ਈਮੇਲ:...................................................................................................... 

ਮਿੱਤੀ:....................................................................................................

ਮੈਂਬਰਸ਼ਿਪ ਫਾਰਮ ਲਈ ਇਥੇ ਕਲਿੱਕ ਕਰੋ

ਤੁਸੀਂ ਮੈਂਬਰਸ਼ਿਪ ਫਾਰਮ ਇਥੇ ਭਰ ਕੇ ਈਮੇਲ ਵੀ ਕਰ ਸਕਦੇ ਹੋ।  ਵਟਸਪ ਵੀ ਕਰ ਸਕਦੇ ਹੋ। ਜਾਂ ਮੈਂਬਰਸ਼ਿਪ ਫਾਰਮ ਲਿੰਕ ਤੇ ਕਲਿੱਕ ਕਰਕੇ ਸਿਧ ਸਬਮਿਟ ਵੀ ਕਰ ਸਕਦੇ ਹੋ। ਇਸਦੀ ਜਾਣਕਾਰੀ 

ਇਹਨਾਂ ਨੰਬਰਾਂ ਅਤੇ ਵਿਅਕਤੀਆਂ ਨੂੰ ਵਟਸਪ ਰਾਹੀਂ  ਵੀ ਦਿੱਤੀ ਜਾਏ ਤਾਂ ਹੋਰ ਚੰਗਾ ਹੋਵੇ। 

ਪ੍ਰੋਫੈਸਰ ਜਗਮੋਹਨ ਸਿੰਘ        +919814001836                     ਲੁਧਿਆਣਾ 

ਜਸਵੰਤ ਜੀਰਖ                     +919815169825                      ਲੁਧਿਆਣਾ 

ਸਤੀਸ਼ ਸਚਦੇਵਾ                    +919815795807                     ਲੁਧਿਆਣਾ 

No comments:

Post a Comment